ਦੇਖ-ਭਾਲ ਅਤੇ ਸਹਾਇਤਾ ਖੇਤਰ ਵ ਿੱਚ ਕੰਮ ਕਰਨਾ / Working in the care and support sector
Type
Fact sheets
Date Published
Description
ਦੇਖ-ਭਾਲ ਅਤੇ ਸਹਾਇਤਾ ਖੇਤਰ, ਆਸਟ੍ਰੇਲੀਆ ਦੇ ਸਭ ਤੋਂ ਤੇਜੀ ਨਾਲ ਿੱਧ ਰਹੇ ਨੌਕਰੀਆਂ ਦੇ ਬਾਜਾਰਾਂ ਵ ਿੱਚੋਂ ਇਿੱਕ ਹੈ। ਬਜ਼ੁਰਗਾਂ ਦੀ ਦੇਖ-ਭਾਲ, ਅਪੰਗਤਾ ਸਹਾਇਤਾ ਅਤੇ ਸਾਬਕਾ ਫੌਜੀਆਂ ਦੀ ਦੇਖ-ਭਾਲ ਵ ਿੱਚ ਹ਼ੁਣ ਨੌਕਰੀਆਂ ਉਪਲਿੱਬਧ ਹਨ।